4Runner Hybrid Limited shown

2025 Toyota 4Runner Hybrid

ਜਦੋਂ ਕਮਾਲ ਦੀ ਸਮਰੱਥਾ ਅਤੇ ਬਿਲਕੁਲ ਨਵੀਂ ਅਵੇਲੇਬਲ ਹਾਈਬ੍ਰਿਡ ਪਾਵਰਟ੍ਰੇਨ ਦਾ ਸੁਮੇਲ ਹੁੰਦਾ ਹੈ, ਤਾਂ ਨਤੀਜਾ ਸਾਡੇ ਦੁਆਰਾ ਬਣਾਈ ਗਈ ਸਭ ਤੋਂ ਦਮਦਾਰ Toyota 4Runner ਹੁੰਦਾ ਹੈ। ਹੁਣ ਜੋ ਤੁਸੀਂ ਇਸ ਸਮਰੱਥਾ ਦੇ ਨਾਲ ਆਪਣੀ ਸੋਚ ਤੋਂ ਵੀ ਅੱਗੇ ਵਧਣ ਲਈ ਤਿਆਰ ਹੋ, ਤੁਸੀਂ ਵੈੱਸਟ ਕੋਸਟ ਦੇ ਨਜ਼ਾਰਿਆਂ ਦਾ ਭਰਪੂਰ ਆਨੰਦ ਮਾਣ ਸਕਦੇ ਹੋ। ਆਪਣੇ ਰੋਮਾਂਚਕ ਸਫ਼ਰ ਦੀ ਕਰੋ ਸ਼ੁਰੂਆਤ। ਅੱਜ ਹੀ ਆਪਣੀ Toyota ਘਰ ਲਿਆਓ।

ਡੀਲਰ ਦੀ ਭਾਲ ਕਰੋ

2025 4Runner Hybrid TRD Off Road Premium

ਹਾਈਬ੍ਰਿਡ Available
ਵਾਹਨ ਦੀ ਕੀਮਤd
$ 70,429*
ਲੀਜ਼ ਸ਼ੁਰੂ
$ 179@ 6.89%
WEEKLY FOR 60 MONTHS WITH $6,700 DOWN, INCL. Delivery and Destination charge
ਫਾਇਨਾਂਸ
$ 287@ 6.39%
WEEKLY FOR 60 MONTHS WITH $6,700 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 70,429
260 ਵੀਕਲੀ ਪੇਅਮੈਂਟਸ
$179
ਸ਼ਰਤਾਂ (ਮਹੀਨੇ)
60
ਸਾਲਾਨਾ
6.89%
ਤਤਕਾਲ ਅਦਾਇਗੀ $ 6,700
Included Incentive $ 0

ਕਮਾਲ ਦੀ ਊਰਜਾ ਜੋ ਪਾਰ ਕਰੇ ਉਮੀਦਾਂ

Toyota 4Runner Hybrid 'ਚ ਉਪਲਬਧ 2400W ਪਾਵਰ ਆਊਟਲੈੱਟ, ਤੁਹਾਡੇ ਜ਼ਰੂਰੀ ਸਾਜ਼ੋ-ਸਮਾਨ ਨੂੰ ਊਰਜਾ ਦੇ ਕੇ ਤੁਹਾਡਾ ਹਰ ਰਾਹ 'ਤੇ ਸਾਥ ਦਿੰਦਾ ਹੈ ਅਤੇ ਔਖੇ ਸਫ਼ਰ ਨੂੰ ਵੀ ਸ਼ਾਨਦਾਰ ਬਣਾ ਦਿੰਦਾ ਹੈ। ਭਾਵੇਂ ਰੋਮਾਂਚ ਤੁਹਾਨੂੰ ਕਿਤੇ ਵੀ ਲੈ ਜਾਵੇ, ਹਰ ਥਾਂ ਤੁਹਾਡੇ ਟੂਰਜ਼ ਅਤੇ ਇਕੁਇੱਪਮੈਂਟਸ ਨੂੰ ਚੱਲਦਾ ਰੱਖੋ।

Power On Demand

ਉਪਲਬਧ i-FORCE MAX ਹਾਈਬ੍ਰਿਡ ਇੰਜਣ ਪੇਸ਼ ਕਰਦਾ ਹੈ 326 ਹਾਰਸਪਾਵਰ ਅਤੇ 465 lb-ft ਦੇ ਟੌਰਕ ਦਾ ਦਮਦਾਰ ਸੁਮੇਲ। ਤਾਕਤ ਨਾਲ ਕਦੇ ਸਮਝੌਤਾ ਨਹੀਂ, ਭਾਵੇਂ ਰਸਤਾ ਕੋਈ ਵੀ ਹੋਵੇ।

Get in & Go

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।