2024 Toyota RAV4 Plug-in Hybrid
ਸਰਦੀਆਂ ਦੇ ਮੌਸਮ ਦੌਰਾਨ ਤੁਹਾਨੂੰ ਖੁੱਲ੍ਹੇ ਮੈਦਾਨਾਂ ’ਚੋਂ ਲੰਘਦੇ ਸਮੇਂ ਤਾਕਤ ਦੀ ਜ਼ਰੂਰਤ ਹੁੰਦੀ ਹੈ। 2024 RAV4 Plug-in Hybrid ਦੀ ਸਪੋਰਟੀ, ਗਤੀਸ਼ੀਲ ਤੇ ਕਿਸੇ ਵੀ ਸੜਕ ’ਤੇ ਦੌੜਣ ਲਈ ਸਦਾ ਤਿਆਰ ਰਹਿੰਦੀ ਹੈ ਤੇ ਇਸ ਦੀਆਂ ਵਿਲੱਖਣ ਡ੍ਰਾਈਵਿੰਗ ਵਿਧੀਆਂ ਤੁਹਾਨੂੰ ਹਰੇਕ ਤਰ੍ਹਾਂ ਦੇ ਭੂਗੋਲਿਕ ਖੇਤਰ ’ਚ ਮਦਦ ਕਰਨਗੀਆਂ।
ਡੀਲਰ ਦੀ ਭਾਲ ਕਰੋ2024 RAV4 Plug-In Hybrid SE
ਵਾਹਨ ਦੀ ਕੀਮਤ
$ 54,700*
ਲੀਜ਼ ਸ਼ੁਰੂ
$ 134†@ 6.99%
WEEKLY FOR 60 MONTHS WITH $5,999 DOWN, INCL. Delivery and Destination charge
ਫਾਇਨਾਂਸ
$ 197‡@ 6.49%
WEEKLY FOR 60 MONTHS WITH $5,999 DOWN, INCL. Delivery and Destination charge
ਲੀਜ਼ / ਫਾਇਨਾਂਸ ਕੈਲਕੂਲੇਟਰ
ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 54,700
260 ਵੀਕਲੀ ਪੇਅਮੈਂਟਸ
$134
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 5,999
Included Incentive $ 5,000
ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।
ਬਿਨਾ ਸੀਮਾਵਾਂ ਦੇ ਵਧੋ ਅੱਗੇ
2024 RAV4 Plug-in Hybrid ਬਣੀ ਹੀ ਆਊਟਡੋਰਜ਼ ਲਈ ਹੈ। ਉਪਲਬਧ ਆੱਲ-ਵੀਲ ਡ੍ਰਾਈਵ ਅਤੇ ਟ੍ਰੇਲ ਪੈਕੇਜ ਨਾਲ ਤੁਸੀਂ ਚਿੱਕੜ, ਪਥਰੀਲੀ ਧਰਤੀ, ਮਿੱਟੀ-ਘੱਟੇ ਜਾਂ ਰੇਤੇ ਵਿੱਚੋਂ ਵੀ ਬੜੀ ਆਸਾਨੀ ਨਾਲ ਨਿਕਲਣ ਦੇ ਸਮਰੱਥ ਹੁੰਦੇ ਹੋ।
ਭਰੋਸੇਯੋਗ ਟੋਯੋਟਾ ਟੈਕਨੋਲੋਜੀ
ਟੋਯੋਟਾ ਦਾ ਅਤਿ-ਆਧੁਨਿਕ ਐਪ ਸੁਇਟ, Apple CarPlay™, Android Auto™, ਅਤੇ ਉਪਲਬਧ ਵਾਇਰਲੈੱਸ ਚਾਰਜਿੰਗ ਨਾਲ ਤੁਹਾਨੂੰ ਕਾਰ ਚਲਾਉਂਦੇ ਸਮੇਂ ਵੀ ਸੁਰੱਖਿਅਤ ਢੰਗ ਨਾਲ ਕੁਨੈਕਟ ਕਰ ਕੇ ਰੱਖਦਾ ਹੈ।
ਗੈਲਰੀ
Gallery includes exterior and interior images of various (RAV4 Plug-in Hybrid) models. These model images may differ from the (RAV4 Plug-in Hybrid) model featured above.
ਇਹ ਟਾਇਮ ਹੈ Toyota ਦਾ
ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।