2026 Toyota bZ

2026 Toyota bZ ਹਰ ਜੀਵਨ ਸ਼ੈਲੀ ਲਈ ਇੱਕ ਬਹੁਪੱਖੀ ਔਲ-ਇਲੈੱਕਟ੍ਰਿਕ SUV ਹੈ ਜਿਸਦੀ ਹਰ ਮੌਸਮ ਹਰ ਦਿਨ ਦੀ ਪਰਫੌਰਮੈਂਸ ਅਤੇ ਆਦਰਸ਼ ਹਾਲਾਤਾਂ ਵਿੱਚ 468KM ਤੱਕ ਦੀ ਅੰਦਾਜ਼ਨ ਰੇਂਜ ਦੇ ਨਾਲ ਤੁਸੀਂ ਅਸਾਨੀ ਨਾਲ ਓਨਟਾਰੀਓ ਵਿੱਚ ਘੁੰਮਣ ਦਾ ਆਨੰਦ ਮਾਣ ਸਕਦੇ ਹੋ।

Order Yours

2026 bZ XLE FWD

ਵਾਹਨ ਦੀ ਕੀਮਤ
$ 49,120*
ਲੀਜ਼ ਸ਼ੁਰੂ
$ 151@ 4.49%
WEEKLY FOR 52 MONTHS WITH $4,500 DOWN, INCL. Delivery and Destination charge
ਫਾਇਨਾਂਸ
$ 332@ 3.49%
WEEKLY FOR 36 MONTHS WITH $0 DOWN, INCL. Delivery and Destination charge

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 49,120
225 ਵੀਕਲੀ ਪੇਅਮੈਂਟਸ
$ 151
ਸ਼ਰਤਾਂ (ਮਹੀਨੇ)
52
ਸਾਲਾਨਾ
4.49%
ਤਤਕਾਲ ਅਦਾਇਗੀ$ 4,500
Included Incentive $ 0

Get in & Go… ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ!

ਇੰਤਜ਼ਾਰ ਨਾ ਕਰੋ, ਅੱਜ ਹੀ ਆਪਣੇ ਸਥਾਨਕ Toyota ਡੀਲਰ 'ਤੇ ਜਾ ਕੇ ਆਪਣੇ ਸੁਪਨਿਆਂ ਦੇ ਮੌਡਲ ਨੂੰ ਆਪਣਾ ਬਣਾਓ।
ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

bZ ਬਣਾਉਂਦੀ ਹੈ ਚਾਰਜਿੰਗ ਨੂੰ ਸਰਲ

bZ ਤੁਹਾਨੂੰ ਚਾਰਜਿੰਗ ਦਾ ਨਿਯੰਤਰਣ ਤੁਹਾਡੇ ਆਪਣੇ ਹੱਥਾਂ 'ਚ ਦਿੰਦੀ ਹੈ। ਤੁਸੀਂ ਅਸਾਨੀ ਨਾਲ ਨਜ਼ਦੀਕੀ ਸਟੇਸ਼ਨ ਲੱਭ ਸਕਦੇ ਹੋ, ਚਾਰਜਿੰਗ ਦਾ ਅਨੁਕੂਲ ਸਮਾਂ ਤਹਿ ਕਰ ਸਕਦੇ ਹੋ, ਅਤੇ ਆਪਣੀ ਬੈਟਰੀ ਦਾ ਪੱਧਰ ਵੀ ਚੈੱਕ ਕਰ ਸਕਦੇ ਹੋ - ਇਹ ਸਭ ਤੁਹਾਡੇ ਆਪਣੇ ਸਮਾਰਟਫ਼ੋਨ ਤੋਂ ਕਰ ਸਕਦੇ ਹੋ।

ਹਮੇਸ਼ਾ ਬਿਲਕੁਲ ਸਟੀਕ

ਬੈਟਰੀ ਪ੍ਰੀ-ਕੰਡੀਸ਼ਨਿੰਗ ਰਾਹੀਂ bZ, ਬੈਟਰੀ ਨੂੰ ਸਾਲ ਦੇ ਕਿਸੇ ਵੀ ਸਮੇਂ ਤੇਜ਼ ਚਾਰਜਿੰਗ ਅਤੇ ਬਿਹਤਰ ਪ੍ਰਦਰਸ਼ਨ ਲਈ ਅਨੁਕੂਲ ਤਾਪਮਾਨ 'ਤੇ ਰੱਖਣ ਵਿੱਚ ਮਦਦ ਕਰਦੀ ਹੈ।

Keep the spark alive

Stay in charge by planning your drive. Simply choose your vehicle, input your route, and find convenient charging locations along the way.

Explore Route Planner

New connections. One test drive.
Lots of juicy details.

See what happens when two singles test drive their compatibility
with the all-electric Toyota bZ… and with each other.

Learn More

Get in & Go

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।

ਸਮਾਨਤਾ ਵਾਲੇ ਹੋਰ ਮਾਡਲ ਦੇਖੋ