GR86 Premium shown

2025 Toyota GR86

ਸਥਿਰ। ਆਕਰਸ਼ਕ। ਸਪੋਰਟੀ। ਭਾਵੇਂ ਟ੍ਰੈਕ ਹੋਵੇ ਜਾਂ ਰੋਡ 2025 GR86 ਹੈ ਤਿਆਰ। ਰੇਸਿੰਗ ਤੋਂ ਪ੍ਰੇਰਿਤ, ਇਸ ਦਾ ਮਲਟੀ-ਲਿੰਕ ਰਿਅਰ ਸਸਪੈਂਸ਼ਨ, ਪ੍ਰੀਮੀਅਮ ਸਪੋਰਟ ਟਾਇਰ ਅਤੇ ਹਲਕਾ ਬਾਹਰੀ ਹਿੱਸਾ ਸ਼ਹਿਰ ਦੀਆਂ ਗਲੀਆਂ ਜਾਂ ਚੌੜੀਆਂ ਖੁੱਲ੍ਹੀਆਂ ਸੜਕਾਂ ਲਈ ਬਿਹਤਰੀਨ ਹੈ।

ਡੀਲਰ ਦੀ ਭਾਲ ਕਰੋ

2025 GR86 Manual

ਵਾਹਨ ਦੀ ਕੀਮਤ
$ 35,332*
ਲੀਜ਼ ਸ਼ੁਰੂ
$ 230@ 6.99%
BI-WEEKLY FOR 60 MONTHS WITH $0 DOWN, INCL. Delivery and Destination charge.
ਫਾਇਨਾਂਸ
$ 319@ 6.59%
FOR 60 MONTHS

ਲੀਜ਼ / ਫਾਇਨਾਂਸ ਕੈਲਕੂਲੇਟਰ

ਡਾਊਨ ਪੇਅਮੈਂਟ ਜਾਂ ਟਰੇਡ-ਇਨ ਬਰਾਬਰ
ਫਾਇਨਾਂਸਿੰਗ ਦੀ ਕਿਸਮ
ਸ਼ਰਤਾਂ
ਫ੍ਰੀਕੁਐਂਸੀ
ਵਾਹਨ ਦੀ ਕੀਮਤ
$ 35,332
130 ਬਾਈ-ਵੀਕਲੀ ਪੇਅਮੈਂਟਸ
$230
ਸ਼ਰਤਾਂ (ਮਹੀਨੇ)
60
ਸਾਲਾਨਾ
6.99%
ਤਤਕਾਲ ਅਦਾਇਗੀ $ 0
Included Incentive $ 0

ਟੈੱਸਟ ਡ੍ਰਾਇਵ ਲਓ ਅਤੇ ਆਪਣੀ ਹੋਣ ਵਾਲੀ ਰਾਈਡ ਦਾ ਤਜਰਬਾ ਕਰੋ।

ਆਪਣੇ ਸਥਾਨਕ Toyota ਡੀਲਰ ਨਾਲ ਸੰਪਰਕ ਕਰਨ ਲਈ ਇੱਥੇ ਕਲਿੱਕ ਕਰੋ।

ਸਪੋਰਟੀ, ਫਿਰ ਵੀ ਸੁਰੱਖਿਅਤ

2025 GR86 ’ਚ ਟ੍ਰੈਕ ਲਈ ਹਰ ਵੇਲੇ ਤਿਆਰ ਰਹਿਣ ਦਾ ਅਹਿਸਾਸ ਹੁੰਦਾ ਹੈ, ਜੋ ਹਰ ਦਿਨ ਲਈ ਮੁਕੰਮਲ ਹੈ। 2024 GR86 ਨੂੰ ਸਫ਼ਰ ਪਸੰਦ ਕਰਨ ਵਾਲਿਆਂ ਲਈ ਤਿਆਰ ਕੀਤਾ ਗਿਆ ਹੈ, ਇਸ ਦਾ 4-ਸਿਲੰਡਰ ਬੌਕਸਰ ਇੰਜਣ ਹੁੰਦਾ ਹੈ, ਜਿਸ ਨੂੰ ਵਾਹਨ ਦੀ ਸਥਿਰਤਾ ਕੰਟਰੋਲ ਵਿਧੀਆਂ ਦੀ ਮਦਦ ਨਾਲ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।

ਉਦੇਸ਼ਮੁਖੀ ਡਿਜ਼ਾਈਨ

2025 GR86 ਦਾ ਪ੍ਰੋਫ਼ਾਈਲ ਇੱਕ ਸ਼ੁੱਧੀਕ੍ਰਿਤ ਏਅਰੋਡਾਇਨਾਮਿਕ ਹੈ, ਜਿਸ ਦੀਆਂ ਬਿਹਤਰੀਨ ਖ਼ਾਸੀਅਤਾਂ ਸਪੱਸ਼ਟ ਵਿਖਾਈ ਦਿੰਦੀਆਂ ਹਨ। ਇਸ ਦੇ ਲੰਬੇ ਹੁੱਡ ਤੋਂ ਪ੍ਰੀਮੀਅਮ ਐਲੌਇ ਪਹੀਆਂ ਤੱਕ ਇਹ ਕਾਰ ਵਧੀਆ ਜਾਪੇਗੀ ਤੇ ਬਿਹਤਰ ਤਰੀਕੇ ਚੱਲੇਗੀ।

ਇਹ ਟਾਇਮ ਹੈ Toyota ਦਾ

ਆਪਣੇ ਲਈ ਸਹੀ Toyota ਲੱਭੋ।
ਆਪਣੀ ਮਨਪਸੰਦ ਡੀਲਰਸ਼ਿਪ 'ਤੇ ਇਸ ਨੂੰ ਆਪਣਾ ਬਣਾਓ।